ਆੱਨਲਾਇਨ ਅੰਗਰੇਜ਼ੀ ਪ੍ਰੂਫ਼ਰੀਡਿੰਗ ਅਤੇ ਐਡੀਟਿੰਗ ਸੇਵਾਵਾਂ

proofreading a paper with a red pen

get English proofreading and editing button

ਕਿ ਤੁਸੀ ਬਗੈਰ ਗਲਤਿਯਾੰ ਦੇ ਅੰਗਰੇਜ਼ੀ ਚਾਹੁੰਦੇ ਹੋ?

(ProofreadingServices.com)ਪ੍ਰੂਫ਼ਰੀਡਿੰਗ ਸਰ੍ਵਿਸੇਜ਼.ਕਾੱਮ ਮਦਦ ਕਰ ਸਕਦੀ ਹੈI ਅਸੀ ਦੁਨਿਯਾ ਦੀ ਪ੍ਰਮੁਖ ਆੱਨਲਾਇਨ ਅੰਗਰੇਜ਼ੀ ਪ੍ਰੂਫ਼ਰੀਡਿੰਗ ਅਤੇ ਐਡੀਟਿੰਗ ਸੇਵਾ ਹੈਗੇ ਹਾਂ, ਅਤੇ ਅਸੀ 90 ਦੇਸ਼ਾਂ ਵਿਚ ਅਕਾਦਮਿਕ, ਕਾਰੋਬਾਰੀ, ਅਤੇ ਲੇਖਕਾਂ ਦੇ ਨਾਲ ਕੰਮ ਕਰ ਰਹੇ ਹਾਂI ਭਾਵੇਂ ਤੁਹਾਨੂੰ ਅੰਗਰੇਜ਼ੀ ਅਕਾਦਮਿਕ ਪ੍ਰੂਫ਼ਰੀਡਿੰਗ; ਕਾਰੋਬਾਰੀ ਪ੍ਰੂਫ਼ਰੀਡਿੰਗ, ਸਾਹਿਤਿਕ ਲੇਖਾਂ ਲਈ ਪ੍ਰੂਫ਼ਰੀਡਿੰਗ, ਜਾਂ ਇਥੇ ਤਕ ਕਿ ਅੰਗਰੇਜ਼ੀ ਵਿਚ ਰਿਜ੍ਯੂਮ ਐਡੀਟਿੰਗ ਦੀ ਲੋੜ ਹੋਵੇ; ਸਾਡੇ ਪੁਰਸਕਾਰ-ਵਿਜੇਤਾ ਪ੍ਰੂਫ਼ਰੀਡਰ ਤੁਹਾਡੀ ਲੋੜ ਦੇ ਮੁਤਾਬਕ ਅੰਗਰੇਜ਼ੀ ਸੁਧਾਰ ਮੁਹਈਆ ਕਰਵਾ ਸਕਦੇ ਹਨI

[ਕਿ ਤੁਸੀ ਸਾਡੀ ਪ੍ਰੂਫ਼ਰੀਡਿੰਗ ਦੀ ਕੀਮਤਾਂ ਨੂੰ ਵੇਖਣਾ ਚਾਹੁੰਦੇ ਹੋ? ਇਕ ਫ੍ਰੀ ਅਨੁਮਾਨ ਪ੍ਰਾਪਤ ਕਰੋI]

ਇਹ ਤੁਹਾਡੇ ਲਿਖਣ ਦੀ ਗੁਣਵੱਤਾ ਤੇ ਪ੍ਰਭਾਵ ਪਾਂਦਾ ਹੈ ਕਿ ਪੇਸ਼ੇਵਰ ਜਾਂ ਅਕਾਦਮਿਕ ਮਾਹੋਲ ਵਿਚ ਤੁਹਾਨੂੰ ਕਿਸ ਤਰਹ ਵੇਖ੍ਯਾ ਜਾਉਂਦਾ ਹੈI ਸਹੀ ਅੰਗਰੇਜ਼ੀ ਵਿਚ ਲਿਖੇ ਹੋਏ ਦਸਤਾਵੇਜ਼ ਦੇਣ ਨਾਲ ਤੁਹਾਡੇ ਖੇਤਰ ਵਿਚ ਤੁਹਾਡਾ ਰੁਤਬਾ ਵਧੇਗਾI ਸਾਡੇ ਪੇਸ਼ੇਵਰ ਅੰਗਰੇਜ਼ੀ ਪ੍ਰੂਫ਼ਰੀਡਰ, ਵ੍ਯਾਕਰਣ, ਸ੍ਪੇਲਿੰਗ, ਫੋਰਮੇਟਿੰਗ, ਅਖਰਾਂ ਦਾ ਚੋਣ, ਵਾਕ ਸਰੰਚਨਾ, ਅਤੇ ਅਨੇਕਾਂ ਹੋਰ ਭੀ ਗਲਤਿਯਾੰ ਫੜਦੇ ਹਨI ਅਸੀ ਤੁਹਾਡੇ ਅੰਗਰੇਜ਼ੀ ਲਿਖਣ ਦੇ ਤਰੀਕੇ ਨੂੰ ਸੁਧਾਰਦੇ ਹਾਂ ਜਿਹਦੇ ਨਾਲ ਤੁਹਾਡੇ ਕਿੱਤੇ ਕੰਮ ਨੂ ਉਹ ਮਾਣ ਪ੍ਰਾਪਤ ਹੋਵੇਗਾ ਜਿਸਦਾ ਉਹ ਹਕਦਾਰ ਹੈI

ਕਿ ਸਾਡੀ ਅੰਗਰੇਜ਼ੀ ਪ੍ਰੂਫ਼ਰੀਡਿੰਗ ਅਤੇ ਐਡੀਟਿੰਗ ਸੇਵਾਵਾਂ ਤੁਹਾਡੇ ਲਈ ਸਹੀ ਹਨ?

ਇਸਦੀ ਕਲਪਨਾ ਕਰੋ: ਤੁਸੀ ਆਪਣੇ ਅੰਗਰੇਜ਼ੀ ਲੇਖ ਉਤੇ ਬਹੁਤੇਰੇ ਘੰਟੋ ਦਿੱਤੇ ਹਨ ਅਤੇ ਤੁਸੀ ਇਸਨੂੰ ਇਕ ਪ੍ਰਮੁਖ ਅਕਾਦਮਿਕ ਪਤ੍ਰਿਕਾ ਵਿਚ ਜਮ੍ਮਾ ਕਰਵਾਨਾ ਚਾਹੁੰਦੇ ਹੋI ਤੁਸੀ ਚਾਹੁੰਦੇ ਹੋ ਕਿ ਤੁਹਾਡੀ ਅੰਗਰੇਜ਼ੀ ਦੀ ਲਿਖਾਵਟ ਸਹੀ ਹੋਵੇ, ਕਿਉਂਕਿ ਤੁਸੀ ਆਪਣੇ ਅਕਾਦਮਿਕ ਸਾਥਿਯਾੰ ਦੇ ਸਾਮਣੇ ਸ਼ਰਮਿੰਦਾ ਨਹੀਂ ਹੋਣਾ ਚਾਹੁੰਦੇI ਕੰਮ ਮੁਕਾਉਣ ਦਾ ਸਮਾਂ ਨੇੜੇ ਆਉਂਦਾ ਜਾ ਰਿਹਾ ਹੈ- ਹੁਣ ਸਿਰਫ 48 ਘੰਟੇ ਬਚੇ ਨੇI ਤੁਹਾਨੂੰ ਮਦਦ ਦੀ ਲੋੜ ਹੈ, ਤੇ ਤੁਹਾਨੂੰ ਇਹ ਛੇੱਤੀ ਚਾਹੀਦੀ ਹੈI

ਅਸੀ ਜਾਣਦੇ ਹਾਂ ਇਹ ਸਥਿਤੀ ਕਿੰਨੀ ਤਨਾਵਪੂਰਣ ਹੋ ਸਕਦੀ ਹੈI ਅਸੀ ਉਹ ਭੁਗਤ ਚੁਕੇ ਹਾਂI ਇਸ ਲਈ ਅਸੀ ਆਪਨਿਯਾਂ ਸੇਵਾਵਾਂ ਨੂੰ ਜਿਨਾਂ ਮੁਮਕਿਨ ਹੋਵੇ ਉਨਾਂ ਸੋਖਾ ਅਤੇ ਜਿਨਾਂ ਹੋ ਸਕੇ ਉਨਾਂ ਤੇਜ ਬਣਾਯਾ ਹੈI ਕਿ ਤੁੱਸੀ ਚਾਹੁੰਦੇ ਹੋ ਕਿ ਤੁਹਾਡੇ ਦਸਤਾਵੇਜ਼ ਤੁਹਾਡੇ ਕੋਲ ਕੁਝ ਹੀ ਦਿਨਾਂ ਵਿਚ ਵਾਪਸ ਆ ਜਾਣ? ਕੋਈ ਗਲ ਨਹੀਂI ਅਸੀ ਉਹ ਭੀ ਕਰ ਸਕਦੇ ਹਾਂI

ਸਾਨੂੰ ਆਪਣੇ ਦਸਤਾਵੇਜ਼ ਭੇਜੋ ਤੇ ਬੇਫ਼ਿਕ੍ਰ ਹੋ ਜਾਵੋI ਬਾਕੀ ਸਬ ਕੁਛ ਅਸੀ ਕਰਾੰਗੇI

[ਪ੍ਰੂਫ੍ਰਰੀਡਿੰਗ ਅਤੇ ਐਡੀਟਿੰਗ ਲਈ ਆੱਰਡਰ ਇੱਥੇ ਕਰੋI]

ਨੋਟ: ਅਸੀ ਅਨੁਵਾਦ ਸੇਵਾ ਭੀ ਦੇਂਦੇ ਹਾਂI ਤੁਸੀ ਅਨਵਾਦ ਸੇਵਾਵਾਂ ਇਥੇ ਆੱਰਡਰ . ਕਰ ਸਕਦੇ ਹੋ

ਸਾਡੀ ਅੰਗਰੇਜ਼ੀ ਦੀ ਪ੍ਰੂਫ਼ਰੀਡਿੰਗ ਟੀਮ ਕੀਨੀ ਚੰਗੀ ਹੈ?

ਸਾਡੇ ਮਾਹਿਰ ਪ੍ਰੂਫ਼ਰੀਡਰ ਅਤੇ ਐਡੀਟਰ ਲੇਖਣ, ਐਡੀਟਿੰਗ, ਅਤੇ ਪ੍ਰੂਫ਼ਰੀਡਿੰਗ ਵਿਚ ਪੇਸ਼ੇਵਰ ਅਨੁਭਵ ਵਾਲੇ ਤੇ ਮੁਲ ਅੰਗਰੇਜ਼ੀ ਬੋਲਣ ਵਾਲੇ ਹਨI ਬਹੁਤੇਰੇ ਅੰਗਰੇਜ਼ੀ ਅਤੇ ਸਾਇੰਸ ਦੇ ਪ੍ਰੋਫੇਸਰ ਰਿਟਾਇਰਡ ਹੋ ਚੁਕੇ ਹਨ, ਜਿਨਹਾ ਨੂੰ ਕਈ ਸਾਲਾਂ ਦਾ ਸ਼ਿਖਰ ਦੀ ਅਕਾਦਮਿਕ ਪਤ੍ਰਿਕਾਵਾਂ ਵਿਚ ਲੇਖ ਭੇਜਣ ਦਾ ਤਜੁਰਬਾ ਹੈI ਸਾਡੀ ਟੀਮ ਦੇ ਹਰ ਇਕ ਸਦਸ੍ਯ ਨੇ ਪ੍ਰੂਫ਼ਰੀਡਿੰਗ ਅਤੇ ਐਡੀਟਿੰਗ ਟੈਸਟਾਂ ਦੀ ਸਖਤ ਲੜੀ ਪਾਸ ਕੀਤੀ ਹੋਈ ਹੈI ਅਸੀ 300 ਅੰਗਰੇਜ਼ੀ ਪ੍ਰੂਫ਼ਰੀਡਿੰਗ ਆਵੇਦਕਾਂ ਵਿਚੋਂ ਇਕ ਨੂੰ ਨੌਕਰੀ ਦੇਂਦੇ ਹਾਂ- ਸਾਡਾ ਚੋਣ ਕਰਣ ਦਾ ਤਰੀਕਾ ਹਾਰਵਰਡ ਯੂਨਿਵਰਸਿਟੀ ਤੋਂ ਭੀ ਵਧ ਹੈI ਸਾਡੇ ਪ੍ਰੂਫ਼ਰੀਡਰ ਜੋ ਭੀ ਕਰਦੇ ਹਨ ਉਸਦੇ ਵਿਚ ਮਾਹਿਰ ਹਨ, ਤੇ ਉਹ ਜਾਣਦੇ ਹਨ ਕਿ ਤੁਹਾਡਾ ਅੰਗਰੇਜ਼ੀ ਲੇਖਣ ਕਿਵੇਂ ਸਹੀ ਕੀਤਾ ਜਾਵੇI

ਕਿ ਤੁੱਸੀ ਮੁਫ਼ਤ ਅੰਗਰੇਜ਼ੀ ਪ੍ਰੂਫ਼ਰੀਡਿੰਗ ਨਮੂਨਾ ਚਾਹੁੰਦੇ ਹੋ?

ਅਸੀ ਸਮਝਦੇ ਹਾਂ ਕਿ ਤੁੱਸੀ ਸਾਡੇ ਸੰਯੁਕਤ ਰਾਜ ਦੇ ਮੁਖ ਦਫ਼ਤਰ ਤੋਂ ਹਜਾਰਾਂ ਕਿਲੋਮੀਟਰ ਦੁਰ ਹੋ ਸਕਦੇ ਹੋ, ਤੇ ਅਪਣਾ ਆੱਰਡਰ ਦੇਣ ਤੋਂ ਪਹਿਲਾਂ ਤੁਸੀ ਸਾਡੇ ਕੰਮ ਦਾ ਇਕ ਨਮੂਨਾ ਵੇਖਣਾ ਚਾਹੁੰਦੇ ਹੋI ਸਾਡੇ ਪ੍ਰੂਫ਼ਰੀਡਰ ਤੁਹਾਡੀ ਲਿਖਤ ਨੂੰ ਕਿਵੇਂ ਸੁਧਾਰ ਸਕਦੇ ਹਨ ਇਹ ਵੇਖਣ ਲਈ ਇਕ ਮੁਫ਼ਤ ਨਮੂਨਾ ਪ੍ਰਾਪਤ ਕਰੋ:

[ਹੁਣੇ ਇਕ ਪ੍ਰੂਫ਼ਰੀਡਿੰਗ ਨਮੂਨਾ ਪ੍ਰਾਪਤ ਕਰੋI]

ਨੋਟ: ਬਾਕੀ ਦੀ ਸਾਡੀ ਵੈਬਸਾਈਟ ਅੰਗਰੇਜ਼ੀ ਵਿਚ ਹੈI ਆਖਿਰਕਾਰ, ਅਸੀ ਅੰਗਰੇਜ਼ੀ ਪ੍ਰੂਫ਼ਰੀਡਰ ਹਾਂ!

ਕਿ ਤੁੱਸੀ ਸਾਡੇ ਅੰਗਰੇਜ਼ੀ ਪ੍ਰੂਫ਼ਰੀਡਰਾਂ ਅਤੇ ਐਡੀਟਰਾਂ ਨਾਲ ਕੰਮ ਸ਼ੁਰੂ ਕਰਨ ਲਈ ਤੈਯਾਰ ਹੋ?

[ਹੁਣੇ ਇਕ ਅੰਗਰੇਜ਼ੀ ਐਡੀਟਿੰਗ ਆੱਰਡਰ ਦੋI]