ਪੰਜਾਬੀ ਤੋਂ ਅੰਗਰੇਜੀ ਵਿਚ ਕਿਤਾਬ ਅਨੁਵਾਦ ਸੇਵਾਵਾਂ

Punjabi Book Translation Services

ਪ੍ਰੂਫਰੀਡਿੰਗ ਸਰਵਿਸਿਸ.ਕਾੱਮ (ProofreadingServices.com) ਕਾਲਪਨਿਕ ਅਤੇ ਗੈਰ-ਕਾਲਪਨਿਕ ਕਿਤਾਬਾਂ ਦਾ ਪੰਜਾਬੀ ਤੋ ਅੰਗਰੇਜੀ ਵਿਚ ਅਨੁਵਾਦ ਕਰਦਾ ਹੈ, ਨਵੇਂ ਪਾਠਕਾਂ ਤਕ ਪਹੁੰਚਣ ਵਿਚ ਅਤੇ ਵਧੇਰੀ ਕਿਤਾਬਾਂ ਵੇਚਣ ਵਿਚ ਲੇਖਕਾਂ ਦੀ ਮਦਦ ਕਰਦਾ ਹੈI ਸਾਡੀ ਪੇਸ਼ੇਵਰ ਅਨੁਵਾਦਕ ਸੇਵਾਵਾਂ ੧੦੦% ਮਨੁਖੀ ਹਨ—ਮਸ਼ੀਨੀ ਨਹੀਂ—ਅਤੇ ਤੁਹਾਡੀ ਪ੍ਰਮਾਣਕ  ਆਵਾਜ਼ ਅਤੇ ਅੰਦਾਜ਼ ਨੂੰ ਬਰਕਰਾਰ ਰਖਦੇ ਹੋਏ, ਹੂਬਹੂ ਅਨੁਵਾਦ ਦੇਣ ਲਈ ਸਾਨੂੰ ਆਪਣੇ ਤੇ ਮਾਨ ਹੈI

ਸਾਹਿਤਕ ਅਨੁਵਾਦ ਦੀ ਦਰ ਲਈ ਸਾਨੂੰ ਸੰਮਪਰਕ ਕਰੋ.

ਆਪਣੀ ਕਿਤਾਬ ਦਾ ਪੰਜਾਬੀ ਤੋਂ ਅੰਗਰੇਜੀ ਵਿਚ ਅਨੁਵਾਦ ਕਿਉਂ ਕਰਵਾਉਣਾ ਚਾਹਿਦਾ ਹੈ?

ਤੁਸੀਂ ਆਪਣੀ ਕਿਤਾਬ ਨੂੰ ਲਿਖਣ ਲਈ ਬਹੁਤੇਰੇ ਮਹੀਨੇਂ ਜਾਂ ਸਾਲ ਲਾਏ ਹਨ, ਤਾਂ ਸਿਰਫ ਪੰਜਾਬੀ ਵਿਚ ਪ੍ਰਕਾਸ਼ਿਤ ਕਰਕੇ ਇਸਦੇ ਪ੍ਰਭਾਵ ਨੂੰ ਕਿਉਂ ਸੀਮਤ ਕਰ ਰਹੇ ਹੋ?ਜਿਹੜੇ ਪਾਠਕ ਪੰਜਾਬੀ ਨਹੀਂ ਪੜਦੇ ਉਨ੍ਹਾ ਅਰਬਾਂ ਲੋਕਾਂ ਤੱਕ ਪਹੁੰਚਣ ਦਾ ਸਬ ਤੋਂ ਵਧਿਯਾ ਤਰੀਕਾ ਹੈ ਆਪਣੇ ਕੰਮ ਨੂੰ ਅੰਗਰੇਜੀ ਦੇ ਵਿਚ ਅਨੁਵਾਦ ਕਰਨਾI ਪੇਸ਼ੇਵਰ ਅੰਗਰੇਜੀ ਅਨੁਵਾਦ ਦੇ ਨਾਲ, ਤੁਸੀਂ ਨਾ ਸਿਰਫ ਆਪਣੇ ਪਾਠਕਾਂ ਦੀ ਗਿਣਤੀ ਨੂੰ ਵਧਾਉਗੇ ਨਾਲ ਹੀ ਤੁਹਾਡੀ ਕਿਤਾਬਾਂ ਦੀ ਬਿਕਰੀ ਵਿਚ ਭੀ ਵਾੱਧਾ ਕਰੋਗੇI

ਅੱਸੀ ਕੇਹੜੀ ਕਿਤਾਬ ਅਨੁਵਾਦ ਸੇਵਾਵਾਂ ਦੀ ਪੇਸ਼ਕਸ਼ ਕਰਦੇ ਹਾਂ?

ਅੱਸੀ ਸਾਡੀ ਅੰਗਰੇਜੀ ਦੀ ਵਖਰੀ ਪ੍ਰੂਫਰੀਡਿੰਗ ਟੀਮ ਦੁਆਰਾ ਪੰਜਾਬੀ ਤੋਂ ਯੂ.ਏਸ ਜਾਂ ਯੂ.ਕੇ ਅੰਗਰੇਜੀ ਵਿਚ ਅਨੁਵਾਦ  ਪ੍ਰਦਾਨ ਕਰਦੇ ਹਾਂI  ਜਦੋਂ ਕਿ ਦੂਜਿਆਂ ਸੇਵਾਵਾਂ ਸਿਰਫ ਤੁਹਾਡੀ ਕਿਤਾਬ ਦਾ ਅਨੁਵਾਦ ਕਰਦੀਆਂ ਹਨ, ਅਸੀ ਦੋਵੇਂ ਕਰਦੇ ਹਾਂ, ਅਸੀਂ ਅਨੁਵਾਦ ਕਰਦੇ ਅਤੇ ਇਸਨੂੰ ਅੰਗਰੇਜੀ ਦੇ ਮਾਹਰ ਨੂੰ ਭੇਜਦੇ ਹਾਂ ਜਿਹੜਾ ਅਜੀਬੋ-ਗਰੀਬ ਵਾਕਾਂਸ਼ ਨੂੰ ਸਹੀ ਕਰਦਾ ਹੈ ਅਤੇ ਭਾਸ਼ਾ ਦੀ ਗਲਤੀਆਂ ਨੂੰ ਫੜਦਾ ਹੈI ਆਖਿਕਕਾਰ, ਪ੍ਰੂਫਰੀਡਿੰਗ ਸਰਵਿਸਿਸ.ਕਾੱਮ (ProofreadingServices.com) ਇਕ ਪ੍ਰੂਫਰੀਡਿੰਗ ਅਤੇ ਐਡੀਟਿੰਗ ਸੇਵਾ ਦੇ ਤੌਰ ਤੇ ਸ਼ੂਰੂ ਹੋਈ ਸੀ, ਅਤੇ ਸਾਡੀ ਟੀਮ ਵਿਚ ਦੁਨਿਯਾਂ ਦੇ ਸਬ ਤੋਂ ਵਧਿਯਾ ਅੰਗਰੇਜੀ ਸਮ੍ਪਾਦਕ ਸ਼ਾਮਲ ਹਨI 

ਅਸੀਂ ਕਿਸ ਤਰਹ ਦੀਆਂ ਖਰੜੇ ਦਾ ਅਨੁਵਾਦ ਕਰਦੇ ਹਾਂ?

ਅਸੀਂ ਸਾਰੀ ਦੁਨਿਯਾ ਵਿਚ ਲੇਖਕਾਂ ਲਈ ਉਪਨਯਾਸਾਂ, ਗੈਰ-ਕਾਲਪਨਿਕ ਕੰਮਾ, ਬੱਚਿਯਾਂ ਦੀ ਕਿਤਾਬਾਂ ਅਤੇ ਹੋਰ ਭੀ ਚੀਜ਼ਾਂ ਦਾ ਅਨੁਵਾਦ ਕਰਦੇ ਹਾਂI ਸਾਡੀ ਮਹਾਰਤ ਹੈ ...

  • ਸਾਹਿਤਕ ਕਿਤਾਬਾਂ, ਜਿਵੇਂ ਕਿ ਵਿਗਿਆਨ ਦੇ ਕਾਲਪਨਿਕ ਉਪਨਯਾਸ, ਰਹੱਸ, ਰੋਮਾਂਸ ਦੇ ਉਪਨਯਾਸ, ਅਤੇ ਇਤਿਹਾਸਕ ਉਪਨਯਾਸ
  • ਅਕਾਦਮਿਕ ਕਿਤਾਬਾਂ, ਜਿਵੇਂ ਕਿ ਦਰਸ਼ਨ, ਇਤਿਹਾਸ, ਵਿਗਿਆਨ ਅਤੇ ਹੋਰ ਵਿਸ਼ੇ ਬਾਰੇ ਖਰੜੇ
  • ਕਾਰੋਬਾਰੀ ਕਿਤਾਬਾਂ, ਜਿਵੇਂ ਕਿ ਉਤਪਾਦਕਤਾ ਬਾਰੇ ਈ-ਕਿਤਾਬਾਂ, ਵਿਚਾਰਧਾਰਾ ਦੀ ਅਗਵਾਈ ਲਈ ਕਿਤਾਬਾਂ ਅਤੇ ਹੋਰ ਭੀ ਬਹੁਤ ਕੁਝ

ਅਸੀਂ ਹਜਾਰਾਂ ਗਾਹਕਾਂ ਦੇ ਨਾਲ ਕੰਮ ਕਿੱਤਾ ਹੈ ਜਿਨ੍ਹਾਂ ਦੀ ਕਿਤਾਬਾਂ—ਨੌਜਵਾਨ ਬਾਲਗ ਸਾਹਿਤ ਤੋਂ ਲੇ ਕੇ, ਸੰਸਮਰਣ, ਕੁੱਕ-ਬੂਕ, ਰਾਜਨੀਤਿਕ ਵਿਗਿਆਨ ਗੈਰ-ਕਾਲਪਨਿਕ ਕਿਤਾਬਾਂ, ਤਕਨੀਕੀ ਅਤੇ ਕਲਾ ਦੇ ਬਹੁਤ ਸਾਰੇ ਪਰਕਾਰਾਂ ਅਤੇ ਵਿਸ਼ੇਆਂ ਤਕ ਫੈਲੀਆਂ ਹਨI ਸੰਖੇਪ ਵਿਚ, ਭਾਸ਼ਾ ਮਾਹਰਾਂ ਦੇ ਵਡੇ ਤਾਲਮੇਲ ਅਤੇ ਸਾਡੇ ਸਾਲਾਂ ਦੇ ਤਜੁਰਬੇ ਦਾ ਮਤਲਬ ਹੈ ਕਿ ਅਸੀਂ ਕਿਸੇ ਭੀ ਵਿਸ਼ੇ ਦੀ ਲਗਭਗ ਹਰ ਭਾਸ਼ਾ ਵਿਚ ਲਿਖਿਯਾੰ ਕਿਤਾਬਾਂ ਦਾ ਅਨੁਵਾਦ ਅਤੇ ਪ੍ਰੂਫਰੀਡਿੰਗ ਕਰ ਸਕਦੇ ਹਾਂI

ਤੁਹਾਡੀ ਕਿਤਾਬ ਲਈ ਸਾਡੀ ਪੰਜਾਬੀ ਅਨੁਵਾਦ ਸੇਵਾਵਾਂ ਦੀ ਚੋਣ ਕਿਉਂ ਕੀਤੀ ਜਾਵੇ?

ਪ੍ਰੂਫਰੀਡਿੰਗ ਸਰਵਿਸਿਸ.ਕਾੱਮ (ProofreadingServices.com) ਤੇ, ਅਸੀਂ ਕਿਤਾਬਾਂ ਨੂੰ ਸਾਹਿਤਕ ਅਨੁਵਾਦਕ ਨੂੰ ਦਿੰਦੇ ਹਾਂ, ਨਾ ਕਿ ਕਿਸੇ ਆਮ ਅਨੁਵਾਦਕ ਨੂੰI ਇਕ ਕੁਸ਼ਲ ਸਾਹਿਤਕ ਅਨੁਵਾਦਕ ਤੁਹਾਡੀ ਸ਼ੈਲੀ ਦੀ ਪਰੰਪਰਾਵਾਂ ਦੀ ਪਾਲਣਾ ਕਰਨ ਲਈ ਇਕ-ਇਕ ਅਖਰ ਦੇ ਸ਼ਾਬਦਿਕ ਅਨੁਵਾਦ ਤੋਂ ਅਗੇ ਵਧ ਕੇ ਤੁਹਾਡੀ ਆਵਾਜ਼ ਅਤੇ ਅੰਦਾਜ਼ ਦੀ ਬਾਰੀਕਿਆਂ ਨੂੰ ਬਣਾਏ ਰਖੇਗਾI

ਸਾਡਾ ਉਦੇਸ਼ ਹੈ ਕਿ ਦੁਨਿਯਾ ਭਰ ਦੇ ਲੇਖਕਾਂ ਲਈ ਚੌਟੀ ਦੇ ਅਨੁਵਾਦਕਾਂ ਅਤੇ ਅੰਗਰੇਜੀ ਪ੍ਰੂਫਰੀਡਰਾਂ ਨਾਲ ਜੁੜਨਾ ਸੌਖਾ ਬਣਾਯਾ ਜਾਵੇI ਭਾਵੇਂ ਤੁਸੀਂ ਲਾਹੌਰ, ਫੈਸਲਾਬਾਦ, ਰਾਵਲਪਿੰਡੀ ਜਾਂ ਕੀਤੇ ਹੋਰ ਰਹਿੰਦੇ ਹੋ, ਸਾਡਾ ਵਖਰੀ ਪ੍ਰੂਫਰੀਡਿੰਗ ਦੇ ਨਾਲ ਪੰਜਾਬੀ ਤੋਂ ਅੰਗਰੇਜੀ ਅਨੁਵਾਦ ਪਾਠਾਕਾਂ ਦੁਵਾਰਾ ਤੁਹਾਡੀ ਕਿਤਾਬ ਨੂੰ ਖਰੀਦਣ ਦਾ ਅਤੇ ਤੁਹਾਡੇ ਕੰਮ ਦਾ ਅਨੰਦੁ ਮਾਨਣ ਦਾ ਇਕ ਆਸਾਨ ਤਰੀਕਾ ਹੈI ਅਸੀਂ ਉੱਚ-ਗੁਣਵੱਤਾ ਅਨੁਵਾਦ ਸੇਵਾਵਾਂ, ਸ਼ਾਨਦਾਰ ਗਾਹਕ ਸੇਵਾ, ਅਤੇ ਕਿਫਾਇਤੀ ਦਰਾਂ ਪ੍ਰਦਾਨ ਕਰਨ ਲਈ ਵਚਨਬੱਧ ਹਾਂ, ਅਤੇ ਅੱਸੀ ਸਾਡੇ ਕੰਮ ਰਾਹੀਂ ਤੁਹਾਨੂੰ ਸੰਤੁਸ਼ਟੀ ਦੀ ਗਾਰੰਟੀ ਦਿੰਦੇ ਹਾਂI

ਅਨੁਵਾਦ ਦੀ ਦਰ ਲਈ ਸਾਨੂੰ ਸੰਮਪਰਕ ਕਰੋ.