ਪੇਸ਼ੇਵਰ ਆੱਨਲਾਇਨ ਅਨੁਵਾਦ ਸੇਵਾਵਾਂ

Punjabi Translation Services

ਪ੍ਰੂਫਰੀਡਿੰਗ ਸਰਵਿਸਿਸ.ਕਾੱਮ (ProofreadingServices.com) ਪੰਜਾਬੀ ਤੋਂ ਅੰਗਰੇਜੀ, ਅੰਗਰੇਜੀ ਤੋਂ ਪੰਜਾਬੀ ਅਤੇ ਹੋਰ ਕਈੰ ਭਾਸ਼ਾਵਾਂ ਦੇ ਜੋੜੇਯਾਂ ਲਈ ਪੇਸ਼ੇਵਰ ਅਨੁਵਾਦਕ ਸੇਵਾਵਾਂ ਪ੍ਰਦਾਨ ਕਰਦੇ ਹਨI ਜਦਕਿ ਅੱਸੀ ਸਾਰੀ ਦੁਨਿਯਾ ਦੇ ਵਿਦਵਾਨਾਂ, ਨੌਕਰੀ ਲਭਣ ਵਾਲੇਯਾਂ, ਕਾਰੋਬਾਰਿਯਾੰ ਅਤੇ ਲੇਖੰਕਾ ਲਕੀ ਆਪਣੀਯਾਂ ਅੰਗਰੇਜੀ ਪ੍ਰੂਫਰੀਡਿੰਗ ਅਤੇ ਸਮ੍ਪਾਦਨ ਸੇਵਾਵਾਂ ਲਈ ਜਾਨੇ ਜਾਂਦੇ ਹਾਂ, ਸਾਡੀ ਮਨੂੱਖੀ ਅਨੁਵਾਦ ਸੇਵਾਵਾਂ ਉਚੱ-ਗੁਣਵੱਤਾ ਦੇ ਕੰਮ, ਸ਼ਾਨਦਾਰ ਗਾਹਕ ਸੇਵਾ, ਅਤੇ ਕਿਫਾਇਤੀ ਦਰਾਂ ਲਈ ਸਾਡੀ ਵਚਨਬੱਧਤਾ ਨੂੰ ਜਾਰੀ ਰਖਦੀਯਾਂ ਹਨI

ਅਨੁਵਾਦ ਦੀ ਦਰ ਲਈ ਸਾਡੇ ਨਾਲ ਸੰਪਰਕ ਕਰੋ.

ਅੱਸੀ ਕਿਹੜੀ ਅਨੁਵਾਦ ਸੇਵਾਵਾਂ ਦੀ ਪੇਸ਼ਕਸ਼ ਕਰਦੇ ਹਾਂ?

ਕਿ ਤੁੱਸੀ ਅੰਗਰੇਜੀ ਬੋਲਣ ਵਾਲੇ ਦੇਸ਼, ਅੰਗਰੇਜੀ ਭਾਸ਼ਾ ਦੀ ਪਤ੍ਰਿਕਾ ਜਾਂ ਕਿਸੇ ਹੋਰ ਵਿਚ ਪ੍ਰਕਾਸ਼ਨ ਲਈ ਸੋਚ ਰਹੇ ਹੋ? ਅੱਸੀ ਸਾਡੀ ਅੰਗਰੇਜੀ ਦੀ ਵਖਰੀ ਟੀਮ ਦੁਆਰਾ ਪ੍ਰੂਫਰੀਡਿੰਗ ਦੇ ਨਾਲ ਪੰਜਾਬੀ ਤੋਂ ਅੰਗਰੇਜੀ ਵਿਚ ਅਨੁਵਾਦ ਦੀ ਸੇਵਾ ਪ੍ਰਦਾਨ ਕਰਦੇ ਹਾਂI 

ਕਿ ਤੁੱਸੀ ਆਪਣੀ ਲਿਖਿਤ ਸਾਮਗ੍ਰੀ ਨੂੰ ਦੁਨਿਯਾ ਭਰ ਦੇ ਉਨ੍ਹਾਂ ਅਰਬਾਂ ਲੋਕਾਂ ਤਕ ਪਹੁੰਚਾਉਣਾ ਚਾਹੁੰਦੇ ਹੋ ਜਿਹੜੇ ਅੰਗਰੇਜੀ ਨਹੀਂ ਬੋਲਦੇ? ਅੱਸੀ ਅੰਗਰੇਜੀ ਤੋਂ ਪੰਜਾਬੀ, ਥਾਈ, ਅਰਬੀ ਅਤੇ ਹੋਰ ਭਾਸ਼ਾਵਾਂ ਵਿਚ ਅਨੁਵਾਦ ਦੀ ਸੇਵਾ ਪ੍ਰਦਾਨ ਕਰਦੇ ਹਾਂI

ਸਾਡੀ ਮਹਾਰਤ ਹੈ...

  • ਅਕਾਦਮਿਕ ਅਨੁਵਾਦ. ਸਾਡੀ ਟੀਮ ਤੁਹਾਡੇ ਰਸਾਲੇ ਲੇਖਾਂ, ਸ਼ੋਧ ਪਤ੍ਰਾਂ, ਅਨੁਸੰਧਾਨ ਅਤੇ ਸਿਧਾਂਤ-ਪਤ੍ਰਾਂ ਨੂੰ ਅੰਗਰੇਜੀ ਵਿਚ ਜਾਂ ਅੰਗਰੇਜੀ ਤੋਂ ਪੰਜਾਬੀ ਵਿਚ ਅਨੁਵਾਦ ਕਰੇਗੀ ਤਾਕਿ ਤੁੱਸੀ ਵਧੇਰੇ ਵਯਾਪਕ ਰੂਪ ਵਿਚ ਪ੍ਰਕਾਸ਼ਨ ਕਰ ਸਕੋ ਅਤੇ ਆਪਣੇ ਕੰਮ ਦੇ ਪ੍ਰਭਾਵ ਨੂੰ ਵਧਾ ਸਕੋI
  • ਕਾਰੋਬਾਰੀ ਅਨੁਵਾਦ. ਤੁਹਾਡੀ ਕੰਪਨੀ ਦੀ ਵੈਬਸਾਈਟ, ਬਲਾੱਗ ਪੋਸਟਾਂ, ਮਾਰਕੇਟਿੰਗ ਸਾਮਗ੍ਰੀ, ਅਤੇ ਹੋਰ ਕਾਰੋਬਾਰੀ ਸਾਮਗ੍ਰੀ ਦਾ ਅਨੁਵਾਦ ਤੁਹਾਡੇ ਕਾਰੋਬਾਰ ਨੂੰ ਵਧਾਣ ਲਈ—ਅਤੇ ਵਧੇਰੇ ਪੈਸੇ ਕਮਾਉਣ ਲਈ ਜਰੂਰੀ ਹੈI
  • ਸਾਹਿਤਕ ਅਨੁਵਾਦ. ਤੁਸੀ ਆਪਣੀ ਲਿਖਾਈ ਤੇ ਬਹੁਤੀ ਮੇਹਨਤ ਕੀਤੀ ਹੈ, ਭਾਂਵੇ ਇਹ ਇਕ ਉਪਨਯਾਸ ਹੋਵੇ, ਭਾਵੇਂ ਇਸ ਸੰਸਮਰਣ, ਜਾਂ ਇਕ ਪਟਕਥਾI ਪੇਸ਼ੇਵਰ ਮਨੂੱਖੀ ਅਨੁਵਾਦ ਦੀ ਸੇਵਾਵਾਂ ਤੁਹਾਡੇ ਪਾਠਕਾਂ ਨੂੰ ਤੁਹਾਡੀ ਸੋਚ ਤੋਂ ਭੀ ਜ੍ਯਾਦਾ ਵਧਾ ਸਕਦਿਯਾਂ ਹਨ ਅਤੇ ਦੁਨਿਯਾ ਭਰ ਦੇ ਦਰਸ਼ਕ ਤੁਹਾਡੇ ਕੰਮ ਦਾ ਆਨੰਦ ਲੇ ਸਕਦੇ ਹਨI

ਪ੍ਰੂਫਰੀਡਿੰਗ ਸਰਵਿਸਿਸ.ਕਾੱਮ (ProofreadingServices.com) ਵਿਖੇ, ਸਾਡੀ ਭਾਸ਼ਾ ਵਿਸ਼ੇਸ਼ਗਯਾਂ ਦੀ ਟੀਮ ਨੇ ਲਾਹੌਰ, ਫੈਸਲਾਬਾਦ, ਰਾਵਲਪਿੰਡੀ ਅਤੇ ਪੂਰੀ ਦੁਨਿਯਾ ਵਿਚ ਸੰਤੁਸ਼ਟ ਗਾਹਕਾਂ ਲਈ ਹਜਾਰਾਂ ਦਸਤਾਵੇਜ਼ਾਂ ਦਾ ਅਨੁਵਾਦ ਕੀਤਾ ਹੈI ਦੂਜੀ ਅਨੁਵਾਦ ਕੰਪਨਿਯਾਂ ਤੋਂ ਹਟ ਕੇ, ਅੱਸੀ ਅਨੁਵਾਦਿਤ ਦਸਤਾਵੇਜ਼ਾਂ ਨੂੰ ਤਿਯਾਰ ਕਰਨ ਲਈ ਆਪਣੀ ਪੰਜਾਬੀ ਤੋਂ ਅੰਗਰੇਜੀ ਅਨੁਵਾਦ ਸੇਵਾ ਦੇ ਨਾਲ ਅੰਗਰੇਜੀ ਪ੍ਰੂਫਰੀਡਿੰਗ ਭੀ ਪ੍ਰਦਾਨ ਕਰਦੇ ਹਾਂ ਜਿਸਤੋਂ ਉਹ ਇੰਜ ਲਗਦੇ ਹਨ ਜਿਵੇਂ  ਕਿਸੇ ਮੂਲ ਵਕਤਾ ਰਾਹੀਂ ਲਿਖੇ ਗਏ ਸਨI

ਅੱਸੀ ਕੌਣ ਹਾਂ?

ਪ੍ਰੂਫਰੀਡਿੰਗ ਸਰਵਿਸਿਸ.ਕਾੱਮ (ProofreadingServices.com) ਵਿਖੇ, ਅਨੁਵਾਦਕਾਂ ਕੌਲ ਤੁਹਾਡੀ ਆਵਾਜ਼ ਅਤੇ ਅੰਦਾਜ਼ ਬਰਕਰਾਰ ਰਖਤੇ ਹੋਏ ਤੁਹਾਡੇ ਕੰਮ ਦਾ ਹੂਬਹੂ ਅਨੁਵਾਦ ਕਰਣ ਦਾ ਗਿਆਨ ਅਤੇ ਤਜ਼ਰਬਾ ਹੈI ਕਿਉਂਕਿ ਸਾਡੇ ਪੰਜਾਬੀ ਅਨੁਵਾਦਕ— ਖੇਤੀਬਾੜੀ ਤੋਂ ਲੈ ਕੇ ਪਤ੍ਰਕਾਰਿਤਾ ਤਕ—ਬਹੁਤ ਸਾਰੇ ਵਿਸਿ਼ਆਂ ਵਿਚ ਮਹਾਰਥ ਰਖਤੇ ਹਨ, ਅਤੇ ਤੁਹਾਡਾ ਪ੍ਰੋਜੈਕਟ ਉਸੇ ਹੀ ਟੀਮ ਮੇੰਮਬਰ ਨੂੰ ਦਿਤਾ ਜਾਵੇਗਾ ਜੇਹੜਾ ਤੁਹਾਡੇ ਖੇਤਰ ਦਾ ਜਾਣਕਾਰ ਹੈI ਇਸ ਲਈ ਭਾਵੇਂ ਤੁਹਾਨੂੰ ਪ੍ਰੇਸ ਰਿਲੀਜ਼, ਕੁੱਕ-ਬੂਕ ਜਾਂ ਕਵਰ ਲੈਟਰ ਦਾ ਅਨੁਵਾਦ ਅੰਗਰੇਜੀ ਤੋਂ ਜਾਂ ਅੰਗਰੇਜੀ ਵਿਚ ਕਰਵਾਉਣ ਦੀ ਲੌੜ ਹੈ, ਤਾਂ ਤੁਸੀ ਆਪਣੇ ਪ੍ਰੋਜੈਕਟ ਦਾ ਉਚੱ-ਗੁਣਵੱਤਾ ਅਨੁਵਾਦ ਤਿਆਰ ਕਰਵਾਉਣ ਲਈ ਸਾਡੇ ਪੰਜਾਬੀ ਅਨੁਵਾਦਕਾਂ ਦੀ ਟੀਮ ਤੇ ਭਰੋਸਾ ਕਰ ਸਕਤੇ ਹੋI

ਸਾਡੀਆਂ ਪੰਜਾਬੀ ਅਨੁਵਾਦ ਸੇਵਾਵਾਂ ਦੀ ਚੋਣ ਕਿਉਂ ਕਰੀਏ?

ਪ੍ਰੂਫਰੀਡਿੰਗ ਸਰਵਿਸਿਸ.ਕਾੱਮ (ProofreadingServices.com) ਵਿਖੇ, ਅੱਸੀ ਦੁਨਿਯਾ ਭਰ ਦੇ ਲੇਖਕਾਂ ਲਈ ਚੋਟੀ ਦੇ ਅਨੁਵਾਦਕਾਂ ਅਤੇ ਅੰਗਰੇਜੀ ਪ੍ਰੂਫਰੀਡਰਾਂ ਨਾਲ ਜੁੜਨਾ ਸੋਖਾ ਬਣਾਉਂਦੇ ਹਾਂI ਸਾਡੀ ਕਿਫਾਇਤੀ, ਸਟੀਕ ਅਨੁਵਾਦ ਦੀ ਸੇਵਾਵਾਂ ਕਾਰੋਬਾਰਾਂ, ਵਿਦਵਾਨਾਂ ਅਤੇ ਲੇਖਕਾਂ ਦੀ ਨਵੇਂ ਪਾਠਕਾਂ ਤਕ ਪਹੁੰਚਨ ਵਿਚ ਅਤੇ ਅੰਤਰਾਸ਼ਟਰੀ ਬਾਜ਼ਾਰਾਂ ਵਿਚ ਅੱਗੇ ਵਧਣ ਵਿਚ ਤੁਹਾਡੀ ਮਦਦ ਕਰੰਗੀ, ਭਾਵੇਂ ਭਾਸ਼ਾ ਜਾਂ ਖੇਤਰ ਕੋਈ ਭੀ ਹੋਵੇI ਸਾਨੂੰ ਸਾਡੇ ਅਨੁਵਾਦਕਾਂ ਦੀ ਗੁਣਵੱਤਾ ਦੇ ਉਚੱ ਮਾਨਕਾਂ ਤੇ ਮਾਨ ਹੈ, ਅਤੇ ਅੱਸੀ ਸਾਡੇ ਕੰਮ ਰਾਹੀਂ ਤੁਹਾਨੂੰ ਸੰਤੁਸ਼ਟੀ ਦੀ ਗਾਰੰਟੀ ਦਿੰਦੇ ਹਾਂI

ਅਨੁਵਾਦ ਦੀ ਦਰ ਲਈ ਸਾਡੇ ਨਾਲ ਸੰਪਰਕ ਕਰੋ.